Atam Gian (ਆਤਮ ਗਿਆਨ) by Charanjit Singh Gorkhi APK

Version 1.0.0 - in.atamgian
atamgian,books,reference,atam,gian,charanjit,singh,gorkhi

Atam Gian (ਆਤਮ ਗਿਆਨ) by Charanjit Singh Gorkhi apk

APP Information

Download Version 1.0.0 (10000)
Apk Size17.80 MB
App DeveloperWCZ Network
Malware CheckTRUSTED
Install on Android4.4.x and up
App Packagein.atamgian.apk
MD561404d89449a0531251b8407dec5fb59
Rate5
Website http://atamgian.in

Download Atam Gian (ਆਤਮ ਗਿਆਨ) by Charanjit Singh Gorkhi 1.0.0 APK

App Description

Atam Gian (ਆਤਮ ਗਿਆਨ) by Charanjit Singh Gorkhi is atamgian,books,reference,atam,gian,charanjit,singh,gorkhi, content rating is Everyone (PEGI-3). This app is rated 5 by 1 users who are using this app. To know more about the company/developer, visit WCZ Network website who developed it. in.atamgian.apk apps can be downloaded and installed on Android 4.4.x and higher Android devices. The Latest Version of 1.0.0 Available for download. Download the app using your favorite browser and click Install to install the application. Please note that we provide both basic and pure APK files and faster download speeds than APK Mirror. This app APK has been downloaded 5+ times on store. You can also download in.atamgian APK and run it with the popular Android Emulators.

ਜੇਕਰ ਹਰ ਦਿਨ ਸਾਧਨਾ ਕਰਨ ਦੇ ਬਾਵਜੂਦ ਵੀ ਇਸ ਦਿਸ਼ਾ ਵੱਲ ਕੋਈ ਗਤੀ ਨਹੀਂ ਹੋ ਰਹੀ, ਤਾਂ ਕਾਰਨਾਂ ਨੂੰ ਜਾਨਣ ਦੇ ਲਈ ਇਸ ਕਿਤਾਬ ਨੂੰ ਜ਼ਰੂਰ ਪੜੋ। ਜਦੋਂ ਕੋਈ ਸਾਧਕ ਸਾਧਨਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਅਨੁਭਵਾਂ ਦੇ ਵਿਚੋਂ ਦੀ ਲੰਘਣਾ ਪੈਂਦਾ ਹੈ। ਜੇਕਰ ਸਾਧਕ ਕੋਲ ਸਾਧਨਾ ਦੇ ਵਿਚ ਹੋਣ ਵਾਲੇ ਅਨੁਭਵਾਂ ਦੀ ਜਾਣਕਾਰੀ ਹੈ ਤਾਂ ਉਸ ਨੂੰ ਆਤਮ ਗਿਆਨ ਵਾਲੀ ਅਵਸਥਾ ਪ੍ਰਾਪਤ ਕਰਨ ਵਿਚ ਬਹੁਤ ਆਸਾਨੀ ਹੋ ਜਾਂਦੀ ਹੈ। ਬ੍ਰਹਮ ਗਿਆਨੀ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਮਨ ਅੰਦਰ ਆਪਣੇ ਆਪ ਚੱਲਣ ਵਾਲੇ ਵਿਚਾਰਾਂ ਦਾ ਚਿੰਤਨ ਰੁਕ ਜਾਂਦਾ ਹੈ। ਮਨ ਦੇ ਅੰਦਰ ਵਿਚਾਰਾਂ ਦੇ ਰੁਕਣ ਤੋਂ ਬਾਅਦ ਹੀ ਸੁਰਤੀ ਆਤਮ ਤੱਤ ਵਿਚ ਲੀਨ ਹੋ ਸਕਦੀ ਹੈ । ਬ੍ਰਹਮ ਗਿਆਨੀ ਅਵਸਥਾ ਤੋਂ ਭਾਵ ਹੈ ਕਿ ਜਿਸ ਮਨੁੱਖ ਦੀ ਸੁਰਤੀ ਦਾ ਸਬੰਧ ਸਥੂਲ ਸਰੀਰ (ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ) ਦੇ ਨਾਲੋਂ ਟੁੱਟ ਕੇ ਸੁਖਮ ਸਰੀਰ ਦੇ ਨਾਲ ਜੁੜ ਗਿਆ ਹੈ। ਸਾਧਨਾ ਕਰਨ ਨਾਲ ਮਨ ਰੂਪੀ ਅਗਿਆਨ ਇੰਦਰੀ ਤੋਂ ਮਨੁੱਖ ਨੂੰ ਹਮੇਸ਼ਾ ਦੇ ਲਈ ਮੁਕਤੀ ਮਿਲ ਜਾਂਦੀ ਹੈ । ਇਸ ਅਵਸਥਾ ਵਿਚ ਪਹੁੰਚਿਆ ਮਨੁੱਖ ਸੁੱਖ, ਦੁੱਖ, ਚਿੰਤਾਵਾਂ ਅਤੇ ਪਰੇਸ਼ਾਨੀਆਂ ਦੇ ਅਨੁਭਵਾਂ ਤੋਂ ਵੀ ਅੱਗੇ ਨਿਕਲ ਜਾਂਦਾ ਹੈ। ਇਸ ਤੋਂ ਅੱਗੇ ਸ਼ਬਦਾਂ ਦਾ ਕੋਈ ਜਗਤ ਨਹੀਂ ਹੈ। ਇਸ ਪਰਮ ਸੁੱਧ ਚੇਤਨ ਅਵਸਥਾ ਵਿਚ ਤੁਸੀਂ ਆਪਣੇ ਆਪ ਨੂੰ ਵੀ ਦੇਖ ਲਵੋਗੇ ਜੋ ਤੁਹਾਡਾ ਖ਼ੁਦ ਦਾ ਅਸਲੀ ਰੂਪ ਹੈ ਅਤੇ ਉਸ ਤੱਤ ਨੂੰ ਵੀ ਦੇਖ ਲਵੋਗੇ ਜੋ ਦਿਖਾਈ ਨਹੀਂ ਦੇਂਦਾ। ਜਿਸ ਦੇ ਕੇਵਲ ਦਰਸ਼ਨ ਮਾਤਰ ਕਰਨ ਦੇ ਨਾਲ ਕੀਤੇ ਕਰਮ ਰੂਪੀ ਸੰਸਕਾਰਾਂ ਦੇ ਲੇਖੇ , ਕਾਰਨ ਸਰੀਰ ਦੇ ਅੰਦਰੋਂ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖ ਸਰੀਰ ਸਮੇਤ ਪਰਮਾਤਮਾ ਰੂਪੀ ਸਹਿਜ ਤੱਤ ਦੇ ਵਿਚ ਪਰਵੇਸ਼ ਕਰ ਜਾਂਦਾ ਹੈ। ਇਸ ਤੋਂ ਪਹਿਲਾਂ ਸੰਸਾਰ ਤੋਂ ਜਾਣਾ ਪਵੇ, ਵਿਚਾਰਾਂ ਮੁਕਤ ਅਵਸਥਾ ਵਿਚ ਪਰਵੇਸ਼ ਕਰਨਾ ਬਹੁਤ ਜ਼ਰੂਰੀ ਹੈ । ਇਸ ਪਰਮ ਅਵਸਥਾ ਵਿਚ ਕੀਤੇ ਅਨੁਭਵ ਨੂੰ ਤੁਹਾਡੇ ਕੋਲੋਂ ਮੌਤ ਵੀ ਨਹੀਂ ਖੋਹ ਸਕੇਗੀ। ਸੋ, ਪੂਰੀ ਸਾਧਨਾ ਨੂੰ ਜਾਨਣ ਦੇ ਲਈ ਕਿਤਾਬ ਨੂੰ ਜ਼ਰੂਰ ਪੜ੍ਹਨ ਦੀ ਕਿਰਪਾਲਤਾ ਕਰਨੀ।
ਚਰਨਜੀਤ ਸਿੰਘ ਗੋਰਖੀ
 

App ChangeLog

  • # App Performance
  • # MP3 Bug Fixed

App Screens

Atam Gian (ਆਤਮ ਗਿਆਨ) by Charanjit Singh Gorkhi App Screen 1Atam Gian (ਆਤਮ ਗਿਆਨ) by Charanjit Singh Gorkhi App Screen 2Atam Gian (ਆਤਮ ਗਿਆਨ) by Charanjit Singh Gorkhi App Screen 3Atam Gian (ਆਤਮ ਗਿਆਨ) by Charanjit Singh Gorkhi App Screen 4Atam Gian (ਆਤਮ ਗਿਆਨ) by Charanjit Singh Gorkhi App Screen 5Atam Gian (ਆਤਮ ਗਿਆਨ) by Charanjit Singh Gorkhi App Screen 6Atam Gian (ਆਤਮ ਗਿਆਨ) by Charanjit Singh Gorkhi App Screen 7Atam Gian (ਆਤਮ ਗਿਆਨ) by Charanjit Singh Gorkhi App Screen 8

Older Versions

More Android Apps to Consider

Google Play Reviews

  1. Manpreet Singh-avatar

    Manpreet Singh

    This book has doubtful matters. This book seems copied from other sources and edited with some wrong direction matters. Kindly aware.

  2. Anand Kumar-avatar

    Anand Kumar

    This knowledge is opposite to every religious books like vedas, Shri Guru Granth Sahib, Bhagwad gita etc. Therefore this is not authentic knowledge. This is wrong spirtual knowledge.

  3. Dalveer Singh Sunny-avatar

    Dalveer Singh Sunny

    Ever time search online

  4. Davinder singh Babbu-avatar

    Davinder singh Babbu

    ਦਵਿੰਦਰ ਸਿੰਘ ਬੱਬੂ

  5. Gurbir Kaur-avatar

    Gurbir Kaur

    ਮੈਨੂੰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਕਿਤਾਬ ਦੇ ਵਿਚੋਂ ਮਿਲਗਏ ਹਨ। ਜਿੰਨਾ ਦੀ ਮੈਨੂੰ ਕਾਫੀ ਸਮੇਂ ਤੋਂ ਭਾਲ ਸੀ ਮੈਂ ਇੱਕ ਸਾਧਕ ਹਾਂ । ਜੋ ਵੀ ਮਨੁੱਖ ਉਸ ਪਰਮ ਸ਼ਕਤੀ ਨੂੰ ਖੁਦ ਦਰਸ਼ਨ ਕਰਨ ਦੀ ਈਸ਼ਾ ਰੱਖਦਾ ਹੈ ਉਸ ਨੂੰ ਇਹ ਕਿਤਾਬ ਬਾਰ ਬਾਰ ਰੀਡ ਕਰਨੀ ਚਾਹੀਦੀ ਹੈ

  6. Angel Noori-avatar

    Angel Noori

    Bahut he wadia gian bharpur

  7. jagmohan singh-avatar

    jagmohan singh

    Waheguru ji

  8. kabaddi kabaddi kabaddi kabaddi kabaddi kabaddi-avatar

    kabaddi kabaddi kabaddi kabaddi kabaddi kabaddi

    Nirvair Singh ਧੰਨਵਾਦ ਜੀ |

  9. Ravinder Singh-avatar

    Ravinder Singh

    Full knowledge

  10. Angrej Singh-avatar

    Angrej Singh

    ਚਰਨਜੀਤ ਸਿੰਘ ਗੋਰਖੀ ਜੀ ਮੈਂ ਆਪ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਜੋ ਆਪ ਨੇ ਇਸ ਅਨਮੋਲ ਪੁਸਤਕ ਨੂੰ ਸਾਡੇ ਨਾਲ ਸਾਂਝਾ ਕੀਤਾ। ਜੀ ਕਰਦਾ ਹੈ ਸਾਰੀ ਕਿਤਾਬ ਨੂੰ ਲਗਾਤਾਰ ਪੜ੍ਹੀਂ ਜਾਵਾ। ਧਿਆਨ ਸਿਮਰਨ ਦੇ ਸਬੰਧ ਵਿੱਚ ਮੇਰੇ ਜਿਨੇਂ ਵੀ ਸਵਾਲ ਸਨ ਉਨ੍ਹਾਂ ਦੇ ਜਵਾਬ ਮੈਨੂੰ ਮਿਲ਼ੀ ਜਾ ਰਹੇ ਹਨ। ਕਿਰਪਾ ਕਰਕੇ ਆਪ ਮੈਨੂੰ ਤੁਸੀਂ ਕਿਤਾਬ ਭੇਜਣ ਦੀ ਕ੍ਰਿਪਾਲਤਾ ਕਰਨੀ ਮੈਂ ਤੁਹਾਨੂੰ ਅਪਣਾ ਪਤਾ ਮੈਸਜ਼ ਕਰ ਦਿੱਤਾ ਹੈ।